ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿਚ ਗੰਨਾ ਦਾ ਨਵਾਂ ਭਾਅ 416 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ, ਜੋ ਦੇਸ਼ ਵਿਚ ਸਭ ਤੋਂ ਵੱਧ ਹੈ ਅਤੇ ਹਰਿਆਣਾ ਤੋਂ ਵੀ ਜ਼ਿਆਦਾ। ਪਿਛਲੇ ਸਾਲ ਦੇ 401 ਰੁਪਏ ਤੋਂ 15 ਰੁਪਏ ਵਧਾਇਆ ਗਿਆ ਹੈ। ਉਨ੍ਹਾਂ ਨੇ ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਨੂੰ ‘ਆਰਗੈਨਿਕ ਬੀਜੇਪੀ’ ਕਹਿ ਕੇ ਨਿਸ਼ਾਨਾ ਬਣਾਇਆ ਅਤੇ ਹੜ੍ਹ ਮੁਆਵਜ਼ੇ ਦੀ 1600 ਕਰੋੜ ਟੋਕਨ ਰਾਸ਼ੀ ਰਿਲੀਜ਼ ਕਰਨ ਦੀ ਮੰਗ ਕੀਤੀ।
ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦੇ ਨਵੇਂ ਭਾਅ ਦਾ ਕੀਤਾ ਐਲਾਨ
RELATED ARTICLES


