ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਤਰੱਕੀ ਕਰੇ ਅਤੇ ਪੰਜਾਬ ਦੇ ਮੁੰਡੇ ਕੁੜੀਆਂ ਇੱਥੇ ਰਹਿ ਕੇ ਹੀ ਕੰਮ ਕਰਨ। ਇਸੇ ਲਈ ਉਹ ਉਹਨਾਂ ਲਈ ਕੰਮ ਲੱਭਦੇ ਫਿਰਦੇ ਹਨ। ਵਿਰੋਧੀਆਂ ਤੇ ਤੰਜ ਕਸਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰਾਉਣ ਚ ਲੱਗਾ ਹੋਇਆ ਤੇ ਇਹ ਸਾਬਕਾ ਜਥੇਦਾਰ ਨੂੰ ਮਾਫ ਕਰਨ ਵਿੱਚ ਲੱਗੇ ਹਨ। ਉਹਨਾਂ ਨੇ ਕਿਹਾ ਕਿ ਮੈਂ ਨਿਵੇਸ਼ ਲਿਆਉਣਾ ਚਾਹੁੰਦਾ ਹਾਂ ਤੇ ਇਹ ਵਲਟੋਹਾ ਨੂੰ ਵਾਪਸ ਲਿਆਉਣਾ ਚਾਹੁੰਦੇ ਨੇ ।
ਬ੍ਰੇਕਿੰਗ : ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਤੋਂ ਵਿਰੋਧੀਆਂ ਤੇ ਕੀਤਾ ਸਿਆਸੀ ਵਾਰ
RELATED ARTICLES


