ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਬਜਟ ਦੀ ਤਰੀਕ ਨੂੰ ਲੈ ਕੇ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਬਜਟ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਗਈ ਸੀ, ਪਰ ਕੇਂਦਰ ਨੇ ਜਾਣਬੁੱਝ ਕੇ ਛੁੱਟੀ ਵਾਲੇ ਦਿਨ ਬਜਟ ਪੇਸ਼ ਕੀਤਾ। ਚੰਨੀ ਨੇ ਇਸ ਫੈਸਲੇ ਨੂੰ ਲੋਕਤੰਤਰੀ ਮਰਿਆਦਾਵਾਂ ਦੇ ਖ਼ਿਲਾਫ਼ ਦੱਸਿਆ ਹੈ।
ਬ੍ਰੇਕਿੰਗ: ਬਜਟ ਦੀ ਤਰੀਕ ਨੂੰ ਲੈ ਕੇ ਚਰਨਜੀਤ ਚੰਨੀ ਦਾ ਕੇਂਦਰ ‘ਤੇ ਹਮਲਾ, ‘ਛੁੱਟੀ ਵਾਲੇ ਦਿਨ ਬਜਟ’ ਰੱਖਣ ਨੂੰ ਦੱਸਿਆ ਸਾਜ਼ਿਸ਼
RELATED ARTICLES


