ਚੰਡੀਗੜ੍ਹ ਦੇ ਹਾਕੀ ਖਿਡਾਰੀਆਂ ਲਈ ਵੱਡੀ ਖ਼ਬਰ ਹੈ। ਸੈਕਟਰ-18 ਹਾਕੀ ਗਰਾਊਂਡ ਨੂੰ ਹੁਣ ਇੱਕ ਆਧੁਨਿਕ ਐਸਟ੍ਰੋਟਰਫ ਸਟੇਡੀਅਮ ਵਿੱਚ ਬਦਲਿਆ ਜਾਵੇਗਾ। ਚੰਡੀਗੜ੍ਹ ਖੇਡ ਵਿਭਾਗ ਨੇ ਇਸਦਾ ਨਕਸ਼ਾ ਅਤੇ ਡਰਾਇੰਗ ਤਿਆਰ ਕਰ ਲਈ ਹੈ ਅਤੇ ਹੁਣ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਵਿਭਾਗ ਇਸ ਪ੍ਰੋਜੈਕਟ ‘ਤੇ ਕੁੱਲ 12 ਕਰੋੜ ਰੁਪਏ ਖਰਚ ਕਰੇਗਾ।
ਬ੍ਰੇਕਿੰਗ : ਚੰਡੀਗੜ੍ਹ ਦੇ ਸੈਕਟਰ-18 ਹਾਕੀ ਗਰਾਊਂਡ ਨੂੰ ਕੀਤਾ ਜਾਵੇਗਾ ਅਪਗ੍ਰੇਡ
RELATED ARTICLES