ਚੰਡੀਗੜ੍ਹ ਨੇ ਆਪਣੇ ਜਨਤਕ ਆਵਾਜਾਈ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਚੰਡੀਗੜ੍ਹ ਨੂੰ ਮਿਲ ਰਹੀਆਂ 25 ਨਵੀਆਂ ਇਲੈਕਟ੍ਰਿਕ ਬੱਸਾਂ ਵਿੱਚੋਂ 15 ਪਹਿਲਾਂ ਹੀ ਆ ਚੁੱਕੀਆਂ ਹਨ, ਜਦੋਂ ਕਿ ਕੰਪਨੀ ਬਾਕੀ 10 ਇੱਕ ਹਫ਼ਤੇ ਦੇ ਅੰਦਰ ਡਿਲੀਵਰ ਕਰ ਦੇਵੇਗੀ। ਸਾਰੀਆਂ 25 ਬੱਸਾਂ ਦੇ ਆਉਣ ਤੋਂ ਬਾਅਦ, ਉਨ੍ਹਾਂ ਨੂੰ ਸੜਕ ‘ਤੇ ਲਿਆਉਣ ਲਈ ਇੱਕ ਰਸਮੀ ਉਦਘਾਟਨ ਕੀਤਾ ਜਾਵੇਗਾ।
ਬ੍ਰੇਕਿੰਗ : ਚੰਡੀਗੜ੍ਹ ਨੂੰ ਮਿਲਣਗੀਆਂ 25 ਨਵੀਆਂ ਇਲੈਕਟ੍ਰਿਕ ਬੱਸਾਂ
RELATED ARTICLES


