ਭਾਰਤ ਵਿੱਚ ਚੀਨ ਵਿੱਚ ਫੈਲੇ ਇੱਕ ਕੋਰੋਨਾ ਵਰਗੇ ਵਾਇਰਸ ਐਚਐਮਪੀਵੀ ਦੇ ਹੁਣ ਤੱਕ 8 ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ 2 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਇੱਕ 13 ਸਾਲ ਦੀ ਲੜਕੀ ਅਤੇ ਇੱਕ 7 ਸਾਲ ਦਾ ਲੜਕਾ ਸੰਕਰਮਿਤ ਪਾਇਆ ਗਿਆ। ਲਗਾਤਾਰ ਜ਼ੁਕਾਮ ਅਤੇ ਬੁਖਾਰ ਤੋਂ ਬਾਅਦ ਪ੍ਰਾਈਵੇਟ ਲੈਬ ‘ਚ ਟੈਸਟ ਕੀਤੇ ਜਾਣ ‘ਤੇ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਬ੍ਰੇਕਿੰਗ : ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦੇ ਭਾਰਤ ‘ਚ ਵਧਣ ਲੱਗੇ ਮਾਮਲੇ
RELATED ARTICLES