ਗੁਜਰਾਤ ਦੇ ਹਿੰਮਤਨਗਰ ਵਿੱਚ ਇੱਕ 7 ਸਾਲ ਦੇ ਬੱਚੇ ਦੀ HMPV ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ ਇਹ ਰਿਪੋਰਟ ਇੱਕ ਨਿੱਜੀ ਹਸਪਤਾਲ ਦੀ ਲੈਬ ਦੀ ਹੈ। ਸ਼ਾਮ ਤੱਕ ਸਰਕਾਰੀ ਰਿਪੋਰਟ ਆ ਜਾਵੇਗੀ। ਦੇਸ਼ ਵਿੱਚ ਵਾਇਰਸ ਨਾਲ ਸਬੰਧਤ ਕੁੱਲ 11 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3, ਗੁਜਰਾਤ, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2, ਪੱਛਮੀ ਬੰਗਾਲ ਅਤੇ ਯੂਪੀ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ।
ਬ੍ਰੇਕਿੰਗ : HMPV ਵਾਇਰਸ ਦੇ ਦੇਸ਼ ਵਿੱਚ ਵੱਧਣ ਲੱਗੇ ਮਾਮਲੇ
RELATED ARTICLES