ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਬਾਰੇ ਦਿੱਤੇ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਦੇ ਅੰਦਰੋਂ ਵਿਰੋਧ ਸ਼ੁਰੂ ਹੋ ਗਿਆ ਹੈ । ਭਾਜਪਾ ਆਗੂ ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ ਬੀਜੇਪੀ ਪੰਜਾਬ ਨੇ ਪੂਰੀ ਮਿਹਨਤ ਨਾਲ ਪੰਜ ਪ੍ਰਤੀਸ਼ਤ ਤੋਂ 19% ਵੋਟ ਹਾਸਿਲ ਕੀਤੇ ਹਨ।
ਬ੍ਰੇਕਿੰਗ : ਅਕਾਲੀ ਦਲ ਨਾਲ ਗਠਜੋੜ ਵਾਲੇ ਬਿਆਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਸ਼ੁਰੂ
RELATED ARTICLES


