More
    HomePunjabi NewsEntertainmentBREAKING: ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ’ਤੇ ਬੰਟੀ ਬੈਂਸ ਦਾ ਜਵਾਬ...

    BREAKING: ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ’ਤੇ ਬੰਟੀ ਬੈਂਸ ਦਾ ਜਵਾਬ ਕਿਹਾ- ‘ਫ੍ਰੀ ਸੇਵਾ ਕਰਕੇ ਠੱਗ ਦਾ ਟੈਗ ਨਹੀਂ ਲਵਾਉਣਾ’

    ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਧੋਖਾਧੜੀ ਦੇ ਇਲਜ਼ਾਮਾਂ ‘ਤੇ ਗੀਤਕਾਰ ਬੰਟੀ ਬੈਂਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੂਸੇਵਾਲਾ ਦੇ ਪਰਿਵਾਰ ਲਈ ਹਮੇਸ਼ਾ ਇੱਕ ਭਰਾ ਵਾਂਗ ਮੁਫ਼ਤ ਸੇਵਾ ਕੀਤੀ ਹੈ ਅਤੇ ਉਹ ‘ਠੱਗ ਜਾਂ ਚੋਰ’ ਦਾ ਟੈਗ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਂਦਾ ਜਾਵੇ।

    RELATED ARTICLES

    Most Popular

    Recent Comments