More
    HomePunjabi NewsLiberal Breakingਬ੍ਰੇਕਿੰਗ : ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ...

    ਬ੍ਰੇਕਿੰਗ : ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ ਬਣੇ ਸ਼ਹਿਰ ਦੇ ਨਵੇਂ ਮੇਅਰ

    ਚੰਡੀਗੜ੍ਹ: ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਹੂੰਝਾਫੇਰ ਜਿੱਤ ਦਰਜ ਕਰਦਿਆਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੋਂ ਅਹੁਦਿਆਂ ‘ਤੇ ਕਬਜ਼ਾ ਕਰ ਲਿਆ ਹੈ। ਸੌਰਭ ਜੋਸ਼ੀ ਨੂੰ 18 ਵੋਟਾਂ ਮਿਲੀਆਂ, ਜਦਕਿ ‘ਆਪ’ ਉਮੀਦਵਾਰ ਨੂੰ 11 ਅਤੇ ਕਾਂਗਰਸ ਨੂੰ 7 ਵੋਟਾਂ ਪ੍ਰਾਪਤ ਹੋਈਆਂ। ਪਹਿਲੀ ਵਾਰ ਹੱਥ ਖੜ੍ਹੇ ਕਰਵਾ ਕੇ ਹੋਈ ਵੋਟਿੰਗ ਦੌਰਾਨ ਭਾਜਪਾ ਨੇ ਆਪਣਾ ਸਿਆਸੀ ਦਬਦਬਾ ਕਾਇਮ ਰੱਖਿਆ ਹੈ।

    RELATED ARTICLES

    Most Popular

    Recent Comments