ਅੰਮ੍ਰਿਤਸਰ ਪੂਰਬੀ ਦੇ ਵਿਕਾਸ ਕਾਰਜਾਂ ਦੇ ਸਿਹਰੇ ਨੂੰ ਲੈ ਕੇ ਸਿਆਸੀ ਵਿਵਾਦ ਗਰਮਾ ਗਿਆ ਹੈ। ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕੰਮਾਂ ਦਾ ਕ੍ਰੈਡਿਟ ਸਿਰਫ਼ ਪੀਐਮ ਮੋਦੀ ਤੇ ਭਾਜਪਾ ਨੂੰ ਦਿੱਤਾ ਜਾਵੇ। ਨਵਜੋਤ ਕੌਰ ਸਿੱਧੂ ਦੀ ਗਡਕਰੀ ਨਾਲ ਮੁਲਾਕਾਤ ਮਗਰੋਂ ਡਾ. ਰਾਜੂ ਨੇ ਕਿਹਾ ਕਿ ਪੀਐਮ ਦਾ ਅਪਮਾਨ ਕਰਨ ਵਾਲਿਆਂ ਨੂੰ ਝੂਠਾ ਸਿਹਰਾ ਨਹੀਂ ਮਿਲੇਗਾ।
ਬ੍ਰੇਕਿੰਗ : ਭਾਜਪਾ ਆਗੂ ਨੇ ਨਵਜੋਤ ਕੌਰ ਸਿੱਧੂ ਨੂੰ ਲੈਕੇ ਛੇੜਿਆ ਨਵਾਂ ਵਿਵਾਦ
RELATED ARTICLES


