ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਹੋਇਆ ਤਾਜ਼ਾ ਧਮਾਕਾ ਸਿੱਧਾ ਇਸ਼ਾਰਾ ਕਰਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ AAP ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿੱਚ ਨਾਕਾਮ ਰਹੀ ਹੈ। ਇਹ ਪਹਿਲੀ ਵਾਰੀ ਨਹੀਂ ਹੈ — ਪਹਿਲਾਂ ਵੀ ਅਜਿਹੀ ਘਟਨਾਵਾਂ ਹੋ ਚੁੱਕੀਆਂ ਹਨ, ਪਰ ਅੱਜ ਤੱਕ ਕੋਈ ਠੋਸ ਨਤੀਜੇ ਨਹੀਂ ਆਏ। ਹਮੇਸ਼ਾ ਦੀ ਤਰ੍ਹਾਂ ਤਫਤੀਸ਼ਾਂ ਅਧੂਰੀ ਰਹਿ ਜਾਂਦੀਆਂ ਹਨ ਅਤੇ ਦੋਸ਼ੀ ਬੇਖੌਫ਼ ਘੁੰਮਦੇ ਹਨ। ਪੰਜਾਬ ਦੀ ਜਨਤਾ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜਨਤਕ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਬ੍ਰੇਕਿੰਗ : ਭਾਜਪਾ ਆਗੂ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਫਿਰ ਚੁੱਕੇ ਸਵਾਲ
RELATED ARTICLES