ਚੰਡੀਗੜ੍ਹ: ਭਾਜਪਾ ਨੇ ਮੇਅਰ ਚੋਣਾਂ ਲਈ ਸੌਰਭ ਜੋਸ਼ੀ, ਸੀਨੀਅਰ ਡਿਪਟੀ ਮੇਅਰ ਲਈ ਜਸਮਨਪ੍ਰੀਤ ਸਿੰਘ ਅਤੇ ਡਿਪਟੀ ਮੇਅਰ ਲਈ ਸੁਮਨ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ, ‘ਆਪ’ ਪਾਰਸ਼ਦ ਰਾਮਚੰਦਰ ਯਾਦਵ ਨੇ ਪਾਰਟੀ ਤੋਂ ਬਗਾਵਤ ਕਰਦਿਆਂ ਡਿਪਟੀ ਮੇਅਰ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰ ਦਿੱਤੀ ਹੈ। ਯਾਦਵ ਨੇ ਪਾਰਟੀ ਅੰਦਰ ਪਾਰਸ਼ਦਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦੇ ਦੋਸ਼ ਲਾਏ ਹਨ।
ਬ੍ਰੇਕਿੰਗ : ਚੰਡੀਗੜ੍ਹ ਮੇਅਰ ਚੋਣਾਂ ਲਈ ਭਾਜਪਾ ਨੇ ਉਤਾਰੇ ਉਮੀਦਵਾਰ, ‘ਆਪ’ ਵਿੱਚ ਪਈ ਬਗਾਵਤ
RELATED ARTICLES


