ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹੁਣ 24 ਘੰਟੇ ਨਿਗਰਾਨੀ ਹੇਠ ਹਨ। ਸਰਕਾਰ ਦਾ ਦਾਅਵਾ ਹੈ ਕਿ ਸੁਰੱਖਿਆ ਲਈ ਮਜੀਠੀਆ ਦੀ ਬੈਰਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸਰਕਾਰੀ ਸੂਤਰਾਂ ਅਨੁਸਾਰ ਜਿਵੇਂ ਹੀ ਬਿਕਰਮ ਮਜੀਠੀਆ ਜੇਲ੍ਹ ਪਹੁੰਚੇ, ਉਨ੍ਹਾਂ ਦਾ ਬਲੱਡ ਪ੍ਰੈਸ਼ਰ 160 ਤੋਂ ਉੱਪਰ ਚਲਾ ਗਿਆ। ਮਜੀਠੀਆ ਪੂਰੀ ਰਾਤ ਸੌਂ ਨਹੀਂ ਸਕਿਆ।
ਬ੍ਰੇਕਿੰਗ : ਬਿਕਰਮ ਮਜੀਠੀਆ ਤੇ ਰੱਖੀ ਜਾ ਰਹੀ 24 ਘੰਟੇ ਨਜ਼ਰ, ਬੈਰਕ ਵਿੱਚ ਲਗਾਏ ਕੈਮਰੇ
RELATED ARTICLES