ਹਾਲ ਹੀ ਵਿੱਚ, ਫਿਲਮ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਕਿਹਾ ਸੀ ਕਿ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਕਿਹਾ ਸੀ ਕਿ ਉਹ ‘ਬਾਰਡਰ-2’ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਕੰਮ ਨਹੀਂ ਕਰਨਗੇ। ਪਰ ਹੁਣ ਭੂਸ਼ਣ ਕੁਮਾਰ ਦੇ ਇੱਕ ਕਰੀਬੀ ਸਹਿਯੋਗੀ ਦਾ ਦਾਅਵਾ ਹੈ ਕਿ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ।
ਬ੍ਰੇਕਿੰਗ : ਬਾਰਡਰ 2 ਤੋਂ ਬਾਅਦ ਵੀ ਦਿਲਜੀਤ ਨਾਲ ਕੰਮ ਕਰਨਗੇ ਭੂਸ਼ਣ ਕੁਮਾਰ
RELATED ARTICLES