ਬ੍ਰੇਕਿੰਗ : ਅਗਲੇ ਸਾਲ ਫਰਵਰੀ ‘ਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ‘ਤੇ ਹੋਵੇਗੀ। ਯਾਨੀ ਪਾਕਿਸਤਾਨ ਦੇ ਨਾਲ-ਨਾਲ ਇਸ ਟੂਰਨਾਮੈਂਟ ਦੇ ਮੈਚ ਨਿਰਪੱਖ ਥਾਵਾਂ ‘ਤੇ ਖੇਡੇ ਜਾਣਗੇ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ- ਪੀਸੀਬੀ ਨੇ ਸ਼ਨੀਵਾਰ ਨੂੰ ਆਈਸੀਸੀ ਦੀ ਬੈਠਕ ਵਿਚ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਕਿ ਟੀਮ ਇੰਡੀਆ ਦੇ ਮੈਚ ਨਿਰਪੱਖ ਸਥਾਨਾਂ ‘ਤੇ ਖੇਡੇ ਜਾਣਗੇ।
ਬ੍ਰੇਕਿੰਗ: BCCI ਅੱਗੇ ਝੁਕਿਆ ਪਾਕਿਸਤਾਨ, ਚੈਂਪੀਅਨ ਟਰਾਫੀ ਹਾਈ ਬ੍ਰਿਡ ਮਾਡਲ ਨੂੰ ਮਨਜੂਰੀ
RELATED ARTICLES