ਬਠਿੰਡਾ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਦੀ ਅਰਜ਼ੀ ਰੱਦ ਕਰ ਦਿੱਤੀ ਜਿਸ ਵਿੱਚ ਉਸਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਕਿਸਾਨ ਅੰਦੋਲਨ ਦੌਰਾਨ ਮਾਤਾ ਮਹਿੰਦਰ ਕੌਰ ਨੂੰ ਟਿੱਪਣੀ ਕਰਕੇ ਮਾਨਹਾਨੀ ਦਾ ਕੇਸ ਦਰਜ ਹੈ। ਹੁਣ ਕੰਗਨਾ ਨੂੰ ਖੁਦ ਪੇਸ਼ ਹੋਣਾ ਪਵੇਗਾ। ਅਗਲੀ ਸੁਣਵਾਈ ਲਈ SSP ਬਠਿੰਡਾ ਰਾਹੀਂ ਸੱਦਾ ਜਾਰੀ ਹੋਇਆ ਹੈ।
ਬ੍ਰੇਕਿੰਗ : ਬਠਿੰਡਾ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਦੀ ਅਰਜ਼ੀ ਕੀਤੀ ਰੱਦ
RELATED ARTICLES