ਹਿਮਾਚਲ ਪ੍ਰਦੇਸ ਦੇ ਮੰਡੀ ਲੋਕ ਸਭਾ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਅਦਾਲਤ ਨੇ ਅੱਜ ਚਾਰਜ ਫਰੇਮ ਕਰ ਦਿੱਤੇ। ਕੰਗਨਾ ਖੁਦ ਪੇਸ਼ ਨਹੀਂ ਹੋਈਆਂ, ਵਕੀਲ ਨੇ ਹਾਜ਼ਰੀ ਭਰੀ। ਸੁਰੱਖਿਆ ਕਾਰਨਾਂ ਸਮੇਤ ਏਅਰਪੋਰਟ ਹਮਲੇ ਤੇ ਐਫਆਈਆਰ ਦਾ ਹਵਾਲਾ ਦੇ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਗਈ। ਮੁਦੱਈ ਵਕੀਲ ਰਘਬੀਰ ਸਿੰਘ ਵੈਹਣੀਵਾਲ ਨੇ ਪੱਖ ਰੱਖਿਆ।
ਬ੍ਰੇਕਿੰਗ : ਬਠਿੰਡਾ ਦੀ ਅਦਾਲਤ ਨੇ ਕੰਗਣਾ ਰਣੌਤ ਦੇ ਖਿਲਾਫ ਦੋਸ਼ ਕੀਤੇ ਤੈਅ
RELATED ARTICLES


