ਚੰਡੀਗੜ੍ਹ ‘ਚ ਪਹਿਲੀ ਵਾਰ ਬੰਬੀਹਾ ਗੈਂਗ ਦੀ ਐਂਟਰੀ ਨਾਲ ਪੁਲਿਸ ਲਈ ਚੁਣੌਤੀ ਵੱਧ ਗਈ ਹੈ। ਹੁਣ ਤਕ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਜੁੜੇ ਧਮਕੀ ਤੇ ਫਿਰੌਤੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਸਨ, ਪਰ ਹੁਣ ਅੰਡਰਵਰਲਡ ਦੀ ਤਸਵੀਰ ਹੋਰ ਗੰਭੀਰ ਹੋ ਗਈ ਹੈ। ਇਹ ਸਾਫ਼ ਹੈ ਕਿ ਗੈਂਗਾਂ ਵਿੱਚ ਵਚਰਸਵ ਦੀ ਲੜਾਈ ਚੰਡੀਗੜ੍ਹ ਤੱਕ ਪਹੁੰਚ ਚੁੱਕੀ ਹੈ।
ਬ੍ਰੇਕਿੰਗ : ਚੰਡੀਗੜ੍ਹ ਵਿੱਚ ਹੁਣ ਬੰਬੀਹਾ ਗੈਂਗ ਦੀ ਹੋਈ ਐਂਟਰੀ
RELATED ARTICLES


