ਆਪ ਵਿਧਾਇਕ ਪਠਾਨਮਾਜਰਾ ਦੀ ਗ੍ਰਿਫਤਾਰੀ ਤੇ ਤੰਜ ਕਸਦੇ ਹੋਏ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਤੰਬਰ 2022 ਵਿੱਚ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਸ਼ਿਕਾਇਤ ਦਰਜ ਹੋਈ ਸੀ ਫਿਰ ਵੀ ਭਗਵੰਤ ਮਾਨ ਸਰਕਾਰ ਨੇ ਕੁਝ ਨਹੀਂ ਕੀਤਾ।ਉਸਨੂੰ ਬਚਾਉਣ ਤੋਂ ਲੈ ਕੇ ਬਦਲਾ ਲੈਣ,ਗ੍ਰਿਫਤਾਰੀ,ਭੱਜਣ ਤੱਕ, ਪੰਜਾਬ ਦੀ ਕਾਨੂੰਨ ਵਿਵਸਥਾ ਇੱਕ ਪੂਰੇ ਕਾਮੇਡੀ ਸਰਕਸ ਵਿੱਚ ਬਦਲ ਗਈ ਹੈ ।
ਬ੍ਰੇਕਿੰਗ: ਆਪ ਵਿਧਾਇਕ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਤੇ ਬਾਜਵਾ ਨੇ ਕੱਸਿਆ ਤੰਜ
RELATED ARTICLES