More
    HomePunjabi NewsLiberal BreakingBREAKING: ਅਰਵਿੰਦ ਕੇਜਰੀਵਾਲ 6 ਮਾਰਚ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਹੋਣਗੇ ਪੇਸ਼,...

    BREAKING: ਅਰਵਿੰਦ ਕੇਜਰੀਵਾਲ 6 ਮਾਰਚ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਹੋਣਗੇ ਪੇਸ਼, ਕਾਰਵਾਈ ਦੇ ਲਾਈਵ ਪ੍ਰਸਾਰਣ ਦੀ ਕੀਤੀ ਮੰਗ

    ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਉਹ 6 ਮਾਰਚ ਨੂੰ ਉਨ੍ਹਾਂ ਦੇ ਸੰਮਨ ਅਨੁਸਾਰ ਪੇਸ਼ ਹੋਣਗੇ। ਇਹ ਮਾਮਲਾ “ਫਾਂਸੀ ਘਰ” ਨਾਲ ਸਬੰਧਤ ਪੁੱਛੇ ਗਏ ਇੱਕ ਸਵਾਲ ਬਾਰੇ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ, ਟੁੱਟੀਆਂ ਸੜਕਾਂ, ਕੂੜੇ ਦੇ ਢੇਰਾਂ ਅਤੇ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਦਾ ਜ਼ਿਕਰ ਕਰਦਿਆਂ ਪਾਰਦਰਸ਼ਤਾ ਲਈ ਕਮੇਟੀ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕੀਤੀ ਹੈ।

    RELATED ARTICLES

    Most Popular

    Recent Comments