ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੱਧ ਵਰਗ ਲਈ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਕਿਹਾ- ਕੇਂਦਰ ਦੀ ਸਰਕਾਰ ਨੇ ਮੱਧ ਵਰਗ ਨੂੰ ਡਰਾ ਧਮਕਾ ਕੇ ਦਬਾ ਕੇ ਰੱਖਿਆ ਹੈ। ਉਹ ਮੱਧ ਵਰਗ ਲਈ ਕੁਝ ਨਹੀਂ ਕਰਦੇ-ਕੇਜਰੀਵਾਲ ਨੇ ਕਿਹਾ- ਜਦੋਂ ਸਰਕਾਰ ਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਟੈਕਸ ਦਾ ਹਥਿਆਰ ਵਰਤਦੀ ਹੈ। ਮੱਧ ਵਰਗ ਟੈਕਸ ਅੱਤਵਾਦ ਦਾ ਸ਼ਿਕਾਰ ਹੋ ਗਿਆ ਹੈ।
ਬ੍ਰੇਕਿੰਗ : ਅਰਵਿੰਦ ਕੇਜਰੀਵਾਲ ਨੇ ਮੱਧ ਵਰਗ ਲਈ ਮੈਨੀਫੈਸਟੋ ਕੀਤਾ ਜਾਰੀ
RELATED ARTICLES