ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਿੱਲੀ ਚੋਣਾਂ ਦੇ ਲਈ ਪ੍ਰਚਾਰ ਵਿੱਚ ਜੁਟੇ ਹਨ। ਕੇਜਰੀਵਾਲ ਨੇ ਭਾਜਪਾ ਤੇ ਸਿਆਸੀ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਵੋਟਾਂ ਖਰੀਦਣ ਲਈ ਸੋਨੇ ਦੀ ਚੈਨ ਦੇ ਰਹੀ ਹੈ ਜਦਕਿ ਸਾਡੀ ਵੋਟ ਹੀਰੇ ਨਾਲੋਂ ਜਿਆਦਾ ਕੀਮਤੀ ਹੈ ਜੋ ਕਿ ਵਿਕਣੀ ਨਹੀਂ ਚਾਹੀਦੀ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਗੱਦਾਰ ਹੈ।
ਬ੍ਰੇਕਿੰਗ : ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕਿਹਾ “ਦੇਸ਼ ਦੀ ਗੱਦਾਰ”
RELATED ARTICLES