ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਦਿਨ ਤੋਂ ਹੀ ਅੰਮ੍ਰਿਤਸਰ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ। 7 ਅਤੇ 8 ਮਈ ਦੀ ਰਾਤ ਨੂੰ ਹੋਏ ਇਸ ਆਪ੍ਰੇਸ਼ਨ ਕਾਰਨ, ਡੀਸੀ ਸਾਕਸ਼ੀ ਸਾਹਨੀ ਨੇ ਸਕੂਲ ਨੂੰ ਅਗਲੀ ਸਵੇਰ 7:30 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਅੱਜ 14 ਮਈ ਨੂੰ ਸਕੂਲ ਖੁੱਲ੍ਹੇ ਹਨ।
ਬ੍ਰੇਕਿੰਗ: ਸੀਜ਼ ਫਾਇਰ ਤੋਂ ਬਾਅਦ ਅੰਮ੍ਰਿਤਸਰ ਦੇ ਸਕੂਲ ਅੱਜ ਤੋਂ ਫਿਰ ਖੁੱਲ੍ਹੇ
RELATED ARTICLES