ਫਤਿਹਗੜ੍ਹ ਸਾਹਿਬ ‘ਚ ਵਕੀਲ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਅੱਜ ਪੰਜਾਬ ਦੇ ਸਾਰੇ ਵਕੀਲ ਹੜਤਾਲ ‘ਤੇ ਰਹਿਣਗੇ। ਇਹ ਤੀਜੀ ਵਾਰ ਹੈ ਜਦੋਂ ਸੂਬੇ ਦੇ ਵਕੀਲ ਇਨਸਾਫ ਦੀ ਮੰਗ ਨੂੰ ਲੈ ਕੇ ਕੰਮ ਬੰਦ ਕਰ ਰਹੇ ਹਨ। ਮਾਮਲਾ ਅਮਲੋਹ ਨਗਰ ਕੌਂਸਲ ਚੋਣਾਂ ਦਾ ਹੈ, ਜਿੱਥੇ ਐਡਵੋਕੇਟ ਹਸਨ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਦੇ ਵਿਰੋਧ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ।
ਬ੍ਰੇਕਿੰਗ : ਪੰਜਾਬ ਦੇ ਸਾਰੇ ਵਕੀਲਾਂ ਨੇ ਹੜਤਾਲ ਤੇ ਜਾਣ ਦਾ ਕੀਤਾ ਐਲਾਨ
RELATED ARTICLES