ਅਕਸ਼ਰ ਪਟੇਲ IPL 2025 ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਹੋਣਗੇ। ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਅਕਸ਼ਰ ਦੇ ਨਾਲ ਕੇਐਲ ਰਾਹੁਲ ਦਾ ਨਾਂ ਵੀ ਕਪਤਾਨੀ ਦੀ ਦੌੜ ਵਿੱਚ ਸ਼ਾਮਲ ਸੀ। ਦੋਵਾਂ ਦੇ ਨਾਵਾਂ ‘ਤੇ ਵਿਚਾਰ ਕੀਤਾ ਗਿਆ ਅਤੇ ਅੰਤ ‘ਚ ਅਕਸ਼ਰ ਪਟੇਲ ਨੂੰ ਟੀਮ ਦੀ ਜ਼ਿੰਮੇਵਾਰੀ ਦਿੱਤੀ ਗਈ। IPL 2025 22 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ।
ਬ੍ਰੇਕਿੰਗ : ਅਕਸਰ ਪਟੇਲ ਨੂੰ ਬਣਾਇਆ ਗਿਆ ਦਿੱਲੀ ਕੈਪੀਟਲ ਦਾ ਕਪਤਾਨ
RELATED ARTICLES