ਏਅਰ ਇੰਡੀਆ ਨੇ 2025 ਦੀ ਤੀਜੀ ਤਿਮਾਹੀ ਲਈ ਆਪਣੀਆਂ ਕੁਝ ਅੰਤਰਰਾਸ਼ਟਰੀ ਲੰਬੀ ਦੂਰੀ ਦੀਆਂ ਉਡਾਣਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੰਮ੍ਰਿਤਸਰ ਤੋਂ ਯੂਰਪ ਲਈ ਚਲਾਈਆਂ ਜਾਣ ਵਾਲੀਆਂ ਉਡਾਣਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰੇਗਾ। ਇਹ ਬਦਲਾਅ 20 ਜੂਨ, 2025 ਤੋਂ ਲਾਗੂ ਹੋ ਰਿਹਾ ਹੈ, ਜਿਸ ਵਿੱਚ ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਵਾਈਡਬਾਡੀ ਸੰਚਾਲਨ ਵਿੱਚ 15% ਦੀ ਕਮੀ ਕੀਤੀ ਹੈ।
ਬ੍ਰੇਕਿੰਗ : ਏਅਰ ਇੰਡੀਆ ਨੇ 2025 ਦੀ ਤੀਜੀ ਤਿਮਾਹੀ ਲਈ ਉਡਾਨਾਂ ਵਿੱਚ ਕੀਤੀ ਕਟੌਤੀ
RELATED ARTICLES