ਨਵੇਂ ਸਾਲ ਦੇ ਦੌਰਾਨ ਜਸ਼ਨ ਮਨਾਉਣ ਵਾਲਿਆਂ ਨੂੰ ਪੰਜਾਬ ਪੁਲਿਸ ਨੇ ਐਡਵਾਈਜਰੀ ਜਾਰੀ ਕੀਤੀ ਹੈ। ਐਡਵਾਈਜਰੀ ਵਿੱਚ ਪੁਲਿਸ ਨੇ ਕਿਹਾ ਹੈ ਕਿ ਹੁਲੜਬਾਜ਼ੀ ਜਾਂ ਫਿਰ ਕਿਸੇ ਵੀ ਹੋਰ ਸਮੱਸਿਆ ਲਈ 112 ਨੰਬਰ ਤੇ ਫੋਨ ਕੀਤਾ ਜਾ ਸਕਦਾ ਹੈ। ਪੁਲਿਸ ਨੇ ਨਵੇਂ ਸਾਲ ਦੀ ਰਾਤ ਦੇ ਦੌਰਾਨ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਸੁਰੱਖਿਤ ਰਹੋ ਅਤੇ ਜਿੰਮੇਵਾਰ ਤਰੀਕੇ ਨਾਲ ਜਸ਼ਨ ਮਨਾਓ।
ਬ੍ਰੇਕਿੰਗ : ਨਵੇਂ ਸਾਲ ਦੌਰਾਨ ਜਸ਼ਨ ਮਨਾਉਣ ਵਾਲਿਆਂ ਲਈ ਪੁਲਿਸ ਨੇ ਜਾਰੀ ਕੀਤੀ ਐਡਵਾਇਜਰੀ
RELATED ARTICLES