ਲੁਧਿਆਣਾ: ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਰੰਗ ਨੂੰ ਲੈ ਕੇ ਛਿੜੇ ਸਿਆਸੀ ਘਮਸਾਣ ਦਰਮਿਆਨ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਪਾਰਟੀ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਪੀਲੇ ਅਤੇ ਨੀਲੇ ਰੰਗ ਦਾ ਸੁਮੇਲ ਨਵਾਂ ਨਹੀਂ ਹੈ, ਬਲਕਿ 2016 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਹੀ ਪੇਂਡੂ ਬੱਸ ਸੇਵਾ ਲਈ ਇਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਬਿਨਾਂ ਵਜ੍ਹਾ ਇਸ ਮੁੱਦੇ ‘ਤੇ ਸਿਆਸਤ ਕਰ ਰਹੀਆਂ ਹਨ।
BREAKING: ਬੱਸਾਂ ਦੇ ਰੰਗ ‘ਤੇ ‘ਆਪ’ ਦਾ ਪਲਟਵਾਰ, ਬਲਤੇਜ ਪੰਨੂ ਨੇ ਅਕਾਲੀ-ਭਾਜਪਾ ਨੂੰ 2016 ਦੀ ਯਾਦ ਦਿਵਾਈ
RELATED ARTICLES


