ਆਮ ਆਦਮੀ ਪਾਰਟੀ ਨੇ ਇਸ ਪੁਲਿਸ ਤੇ ਕੀਤੀ ਟਿੱਪਣੀ ਦੇ ਮੁੱਦੇ ‘ਤੇ ਬਾਜਵਾ ਨੂੰ ਘੇਰਿਆ ਹੈ। ਪਾਰਟੀ ਬੁਲਾਰੇ ਨੇ ਕਿਹਾ ਕਿ ਜੇਕਰ ਬਾਜਵਾ ਨੂੰ ਪੰਜਾਬ ਪੁਲਿਸ ਨਾਲ ਇੰਨੀ ਹੀ ਸਮੱਸਿਆ ਹੈ ਤਾਂ ਉਸਨੂੰ ਆਪਣੀ ਸੁਰੱਖਿਆ ਵਿੱਚ ਲੱਗੀ ਪੰਜਾਬ ਪੁਲਿਸ ਨੂੰ ਹਟਾ ਦੇਣਾ ਚਾਹੀਦਾ ਹੈ। ਨਹੀਂ ਤਾਂ ਉਸਨੂੰ ਬਿਨਾਂ ਕਿਸੇ ਦੇਰੀ ਦੇ ਪੰਜਾਬ ਪੁਲਿਸ ਦੇ ਬਹਾਦਰ ਅਤੇ ਇਮਾਨਦਾਰ ਲੋਕਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਪੁਲਿਸ ਦੇ ਨਾਮ ਤੇ ਰਾਜਨੀਤੀ ਨਾ ਕਰੋ।
ਬ੍ਰੇਕਿੰਗ : ਪੁਲਿਸ ਤੇ ਕੀਤੀ ਟਿੱਪਣੀ ਦਾ ਪ੍ਰਤਾਪ ਸਿੰਘ ਬਾਜਵਾ ਨੂੰ ਆਪ ਦਾ ਕਰਾਰਾ ਜਵਾਬ
RELATED ARTICLES