ਚੰਡੀਗੜ੍ਹ ਚੋਣ ਦੇ ਸੰਬੰਧ ਵਿੱਚ ਕਾਂਗਰਸ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ । ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਦਾ ਬਿਆਨ ਸਾਹਮਣੇ ਆਇਆ ਹੈ। ਨੀਲ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਡਰਾਮਾ ਕੀਤਾ ਗਿਆ ਸੀ ਕੋਰਟ ਦੇ ਫੈਸਲੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਬ੍ਰੇਕਿੰਗ : ਕਾਂਗਰਸ ਦੀ ਪਟੀਸ਼ਨ ਰੱਦ ਹੋਣ ਤੇ ਆਪ ਬੁਲਾਰੇ ਨੇ ਦਿੱਤਾ ਵੱਡਾ ਬਿਆਨ
RELATED ARTICLES