ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੀ ਸਿਹਤ ਵਿਜੀਲੈਂਸ ਹਿਰਾਸਤ ਵਿੱਚ ਅਚਾਨਕ ਵਿਗੜ ਗਈ ਹੈ। ਸਿਵਲ ਹਸਪਤਾਲ ਜਲੰਧਰ ਤੋਂ ਇੱਕ ਟੀਮ ਨੂੰ ਇਲਾਜ ਲਈ ਵਿਜੀਲੈਂਸ ਦਫ਼ਤਰ, ਜਲੰਧਰ ਭੇਜਿਆ ਗਿਆ। ਜਦੋਂ ਉੱਥੇ ਇਲਾਜ ਨਾਲ ਕੋਈ ਫ਼ਰਕ ਨਹੀਂ ਪਿਆ ਤਾਂ ਉਸਨੂੰ ਸਖ਼ਤ ਸੁਰੱਖਿਆ ਹੇਠ ਰਾਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
ਬ੍ਰੇਕਿੰਗ : ਵਿਜੀਲੈਂਸ ਦੀ ਕੈਦ ਵਿੱਚ ਆਪ ਵਿਧਾਇਕ ਰਮਨ ਅਰੋੜਾ ਦੀ ਵਿਗੜੀ ਸਿਹਤ
RELATED ARTICLES