ਪੰਜਾਬ ਦੇ ਨੂਰਮਹਿਲ ਇਲਾਕੇ ਦੇ ਕਈ ਆਗੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸਾਰੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਆਗੂਆਂ ਵਿੱਚ ਰਜੀਮ ਮਿਸਤਰੀ (ਕੌਂਸਲਰ, ਨੂਰਮਹਿਲ), ਸੇਖੜੀ ਸਾਹਿਬ (ਕੌਂਸਲਰ, ਨੂਰਮਹਿਲ), ਪ੍ਰਵੀਨ ਕੁਮਾਰ ਰਾਜੂ (ਉੱਪਲ, ਉੱਪਲ ਜਗੀਰ ਦੇ ਨਿਵਾਸੀ), ਪ੍ਰਧਾਨ ਐਸ.ਸੀ. ਵਿੰਗ ਦੋਆਬਾ (ਅਕਾਲੀ ਦਲ),
ਬ੍ਰੇਕਿੰਗ : ਨੂਰਮਹਿਲ ਵਿੱਚ ਆਪ ਨੂੰ ਮਿਲੀ ਮਜ਼ਬੂਤੀ, ਅਕਾਲੀ ਆਗੂਆਂ ਨੇ ਫ਼ੜਿਆ ਝਾੜੂ
RELATED ARTICLES