ਆਮ ਆਦਮੀ ਪਾਰਟੀ ਦੇ ਇੱਕ ਵਫ਼ਦ ਨੇ ਪੰਜਾਬ ਯੂਨੀਵਰਸਿਟੀ ਸੈਨੇਟ-ਸਿੰਡੀਕੇਟ ਮੁੱਦੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਮਾਲਵਿੰਦਰ ਕੰਗ, ਸੰਸਦ ਮੈਂਬਰ ਹਰਮੀਤ ਸਿੰਘ ਮੀਤ ਹੇਅਰ, ਵਿਧਾਇਕ ਦਲਵਿੰਦਰ ਸਿੰਘ ਲਾਡੀ ਢੋਂਸ, ਗੋਲਡੀ ਕੰਬੋਜ, ਸਾਬਕਾ ਸੈਨੇਟ ਮੈਂਬਰ ਆਈਪੀ ਸਿੰਘ, ਰਵਿੰਦਰ ਪਾਲ ਸਿੰਘ ਅਤੇ ਵਿਦਿਆਰਥੀ ਆਗੂ ਵਤਨਵੀਰ ਸਿੰਘ ਮੌਜੂਦ ਸਨ।
ਬ੍ਰੇਕਿੰਗ : ਪੰਜਾਬ ਯੂਨੀਵਰਸਿਟੀ ਸੈਨੇਟ ਮਾਮਲੇ ਵਿੱਚ ਆਪ ਵਫਦ ਰਾਜਪਾਲ ਨੂੰ ਮਿਲਿਆ
RELATED ARTICLES


