ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ‘ਆਪ’ ਵਿਧਾਇਕ ਮਨਵਿੰਦਰ ਗਿਆਸਪੁਰਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਰਤੀ ਸ਼ਬਦਾਵਲੀ ‘ਤੇ ਸਖ਼ਤ ਇਤਰਾਜ਼ ਜਤਾਇਆ। ਸ਼ਰਮਾ ਨੇ ਦੋਸ਼ ਲਾਇਆ ਕਿ ਗਿਆਸਪੁਰਾ ਨੇ ‘ਧੌਣ ‘ਤੇ ਗੋਡਾ ਰੱਖਣ’ ਦੀ ਗੱਲ ਕਹੀ ਹੈ। ਹਾਲਾਂਕਿ, ਸਪੀਕਰ ਅਤੇ ਮੰਤਰੀ ਲਾਲਚੰਦ ਕਟਾਰੂਚੱਕ ਨੇ ਇਸ ਨੂੰ ਆਮ ਪੰਜਾਬੀ ਮੁਹਾਵਰਾ ਦੱਸਦਿਆਂ ਕਿਹਾ ਕਿ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ।
ਬ੍ਰੇਕਿੰਗ: ਆਪ ਵਿਧਾਇਕ ਗਿਆਸਪੁਰਾ ਅਤੇ ਅਸ਼ਵਨੀ ਸ਼ਰਮਾ ‘ਚ ਬਹਿਸ ਖੂਬ ਹੋਇਆ ਹੰਗਾਮਾ
RELATED ARTICLES


