ਦਿੱਲੀ ਪੁਲਿਸ ਨੇ ਪੰਜਾਬ ਵਿੱਚ ਕਬੱਡੀ ਖਿਡਾਰੀ ਸੋਨੂੰ ਨੋਲਟਾ ਅਤੇ ਲਾਇਨ ਬਾਰ ਐਂਡ ਰੈਸਟੋਰੈਂਟ ਦੇ ਮਾਲਕ ਆਸ਼ੂ ਮਹਾਜਨ ਦੇ ਕਤਲਾਂ ਵਿੱਚ ਸ਼ਾਮਲ ਲਾਰੈਂਸ ਗੈਂਗ ਦੇ ਪੰਜ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਲਾਰੈਂਸ ਦੇ ਭਰਾਵਾਂ, ਅਨਮੋਲ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਦੇ ਇਸ਼ਾਰੇ ‘ਤੇ ਕੰਮ ਕੀਤਾ ਸੀ। ਸ਼ੂਟਰਾਂ ਦੀ ਪਛਾਣ ਅੰਕੁਸ਼, ਪੀਯੂਸ਼ ਪਿਪਲਾਨੀ, ਕੁੰਵਰ ਬੀਰ, ਲਵਪ੍ਰੀਤ ਅਤੇ ਕਪਿਲ ਖੱਤਰੀ ਵਜੋਂ ਹੋਈ ਹੈ।
ਬ੍ਰੇਕਿੰਗ : ਲਾਰੇਂਸ ਗੈਂਗ ਦੇ 5 ਸ਼ੁਟਰਾਂ ਨੂੰ ਦਿੱਲੀ ਵਿੱਚ ਪੁਲੀਸ ਨੇ ਕੀਤਾ ਗ੍ਰਿਫ਼ਤਾਰ
RELATED ARTICLES


