ਹਲਕਾ ਧੂਰੀ ਵਿੱਚ ਅੱਜ 7 ਕਰੋੜ 57 ਲੱਖ ਰੁਪਏ ਨਾਲ 38 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਪਿੰਡ ਬੇਨੜਾ ਵਿਖੇ 50 ਲੱਖ ਦੀ ਜਿੰਮ ਤੇ 20 ਲੱਖ ਦੀ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ ਕੀਤੀ। ਜਿੰਮ ਨੌਜਵਾਨਾਂ ਨੂੰ ਤੰਦਰੁਸਤ ਰੱਖੇਗੀ ਤੇ ਲਾਇਬ੍ਰੇਰੀ ਇਤਿਹਾਸ ਤੇ ਪੜ੍ਹਾਈ ਵਿੱਚ ਮਦਦ ਕਰੇਗੀ। ਸਰਕਾਰ ਲੋਕ ਸਹੂਲਤਾਂ ਨੂੰ ਪੂਰਾ ਕਰ ਰਹੀ ਹੈ।
ਬ੍ਰੇਕਿੰਗ : ਧੂਰੀ ਹਲਕੇ ‘ਚ 38 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਜਿੰਮ ਤੇ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ
RELATED ARTICLES


