ਜੰਮੂ-ਕਸ਼ਮੀਰ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਐਤਵਾਰ ਸਵੇਰੇ ਰਾਮਬਨ ਜ਼ਿਲ੍ਹੇ ਦੇ ਸੇਰੀ ਬਾਗਨਾ ਇਲਾਕੇ ਵਿੱਚ ਮੀਂਹ ਤੋਂ ਬਾਅਦ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਪਹਾੜ ਦਾ ਮਲਬਾ ਪਿੰਡ ਵੱਲ ਆ ਗਿਆ, ਜਿਸ ਕਾਰਨ ਕਈ ਲੋਕ ਅਤੇ ਘਰ ਫਸ ਗਏ। ਫਿਲਹਾਲ ਬਚਾਅ ਕਾਰਜ ਜਾਰੀ ਹੈ।
ਬ੍ਰੇਕਿੰਗ : ਜੰਮੂ ਕਸ਼ਮੀਰ ਵਿੱਚ ਬੱਦਲ਼ ਫਟਣ ਨਾਲ 3 ਦੀ ਮੌਤ
RELATED ARTICLES