ਪੂਰੇ ਉੱਤਰ ਭਾਰਤ ਦੇ ਵਿੱਚ ਇਨੀ ਦਿਨੀ ਕੜਾਕੇ ਦੀ ਠੰਡ ਪੈ ਰਹੀ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਲੱਦਾਖ ਦੇ ਵਿੱਚ ਹੋਈ ਬਰਫਬਾਰੀ ਦੇ ਚਲਦੇ ਕਈ ਇਲਾਕਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੱਕ ਪਹੁੰਚ ਗਿਆ ਹੈ ਸੰਘਣੀ ਧੁੰਦ ਦੇ ਕਰਕੇ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ ਦਿੱਲੀ ਵਿੱਚ 25 ਟ੍ਰੇਨਾਂ ਤੇ ਫਲਾਈਟਾਂ ਲੇਟ ਚੱਲ ਰਹੀਆਂ ਹਨ ਆਉਣ ਵਾਲੇ ਦਿਨਾਂ ਵਿੱਚ ਵੀ ਧੁੰਦ ਤੋ ਰਾਹਤ ਨਹੀਂ ਮਿਲੇਗੀ।
ਬ੍ਰੇਕਿੰਗ : ਦਿੱਲੀ ਵਿੱਚ ਸੰਘਣੀ ਧੁੰਦ ਦੇ ਚੱਲਦੇ ਲੇਟ ਹੋਈਆਂ 25 ਟ੍ਰੇਨਾਂ
RELATED ARTICLES