2034 ਫੁੱਟਬਾਲ ਵਿਸ਼ਵ ਕੱਪ ਸਾਊਦੀ ਅਰਬ ਵਿੱਚ ਖੇਡਿਆ ਜਾਵੇਗਾ। ਇੰਨਾ ਹੀ ਨਹੀਂ 2030 ਵਿਸ਼ਵ ਕੱਪ ਦੀ ਮੇਜ਼ਬਾਨੀ ਸਪੇਨ, ਪੁਰਤਗਾਲ ਅਤੇ ਮੋਰੱਕੋ ਸਾਂਝੇ ਤੌਰ ‘ਤੇ ਕਰਨਗੇ। ਵਿਸ਼ਵ ਫੁੱਟਬਾਲ ਦੀ ਸੰਚਾਲਨ ਸੰਸਥਾ ਫੀਫਾ ਨੇ ਬੁੱਧਵਾਰ ਰਾਤ ਨੂੰ ਇਸ ਦਾ ਐਲਾਨ ਕੀਤਾ। ਸਿਰਫ ਸਾਊਦੀ ਅਰਬ ਨੇ 2034 ਵਿਸ਼ਵ ਕੱਪ ਦੇ ਆਯੋਜਨ ਲਈ ਬੋਲੀ ਲਗਾਈ ਸੀ ਜਿਸਦੇ ਚਲਦੇ ਸਾਊਦੀ ਅਰਬ ਨੂੰ ਅਧਿਕਾਰਤ ਮੇਜ਼ਬਾਨ ਐਲਾਨ ਦਿੱਤਾ ਗਿਆ।
ਬ੍ਰੇਕਿੰਗ: 2034 ਫੁੱਟਬਾਲ ਵਿਸ਼ਵ ਕੱਪ ਸਾਊਦੀ ਅਰਬ ਵਿੱਚ ਜਾਵੇਗਾ ਖੇਡਿਆ
RELATED ARTICLES