ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਮੋਗਾ ਜਥੇਬੰਦੀ ਦੇ ਨਾਮ ਤੇ ਬਣੇ ਵਟਸਅਪ ਗਰੁੱਪ ਦੀ ਚੈਟ ਲੀਕ ਹੋਣ ਤੇ ਵੱਡੇ ਖੁਲਾਸੇ ਹੋਏ ਹਨ । ਇਸ ਚੈਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਕਰਮ ਸਿੰਘ ਮਜੀਠੀਆ ਤੇ ਰਵਨੀਤ ਬਿੱਟੂ ਨੂੰ ਜਾਨੋ ਮਾਰਨ ਦੀ ਗੱਲ ਹੋ ਰਹੀ ਸੀ। ਪੁਲਿਸ ਨੇ ਇਸ ਤੇ ਐਕਸ਼ਨ ਲੈਂਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੀਆਂ ਗ੍ਰਿਫ਼ਤਾਰੀਆਂ ਵੀ ਜਲਦ ਕੀਤੀਆਂ ਜਾਣਗੀਆਂ।
ਬ੍ਰੇਕਿੰਗ : ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਇਹਨਾਂ ਆਗੂਆਂ ਨੂੰ ਮਾਰਨ ਦੀ ਸਾਜਿਸ਼ ਤਹਿਤ 2 ਲੋਕ ਗ੍ਰਿਫ਼ਤਾਰ
RELATED ARTICLES