ਭਾਖੜਾ ਡੈਮ ਦੇ ਵੀ 2-2 ਗੇਟ ਖੋਲ੍ਹੇ ਗਏ ਹਨ। ਦਰਅਸਲ, ਭਾਖੜਾ ਡੈਮ ਦਾ ਪਾਣੀ ਦਾ ਪੱਧਰ 1668.57 ਫੁੱਟ ਦਰਜ ਕੀਤਾ ਗਿਆ ਸੀ, ਜੋ ਕਿ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 11 ਫੁੱਟ ਹੇਠਾਂ ਹੈ। ਹਾਲਾਂਕਿ, ਸਤਲੁਜ ਵਿੱਚ ਸਥਿਤੀ ਇਸ ਸਮੇਂ ਆਮ ਹੈ। ਜੰਮੂ-ਕਸ਼ਮੀਰ ਵਿੱਚ ਮੀਂਹ ਤੋਂ ਬਾਅਦ, ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ।
ਬ੍ਰੇਕਿੰਗ : ਭਾਖੜਾ ਡੈਮ ਦੇ 2 ਗੇਟ ਗਏ ਖੋਲ੍ਹੇ, ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਲਾਗੇ ਪੁੱਜਾ
RELATED ARTICLES