ਪਿਛਲੇ ਦਿਨੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 150 ਕਿਸਾਨਾਂ ਦੇ ਵਿੱਚੋਂ 132 ਕਿਸਾਨਾਂ ਨੂੰ ਸੋਮਵਾਰ ਰਾਤ ਰਿਹਾ ਕਰ ਦਿੱਤਾ ਗਿਆ। ਇਸ ਬਾਰੇ ਬਿਆਨ ਦਿੰਦੇ ਹੋਏ ਕੱਲ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਸੀ ਕਿ ਕਿਸਾਨਾਂ ਨੂੰ ਜਲਦ ਰਿਹਾ ਕੀਤਾ ਜਾ ਰਿਹਾ ਹੈ। ਇਹ ਕਿਸਾਨ ਨਾਭਾ ਦੀ ਜੇਲ ਵਿੱਚ ਬੰਦ ਸਨ ਅਤੇ ਇਹਨਾਂ ਨੂੰ 19 ਮਾਰਚ ਤੋਂ ਜੇਲ ਵਿੱਚ ਬੰਦ ਕੀਤਾ ਗਿਆ ਸੀ।
ਬ੍ਰੇਕਿੰਗ : ਨਾਭਾ ਜੇਲ੍ਹ ਵਿੱਚ ਬੰਦ 132 ਕਿਸਾਨਾਂ ਨੂੰ ਕੀਤਾ ਗਿਆ ਰਿਹਾਅ
RELATED ARTICLES