ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ‘ਬੈਂਡ ਵਾਲੇ’ ਬਿਆਨ ‘ਤੇ 24 ਘੰਟਿਆਂ ਵਿੱਚ ਮਾਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ। ਬਾਜਵਾ ਨੇ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਚੀਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਫ਼ੀ ਨਾ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਬਿਆਨ ਨੂੰ ਗਰੀਬ ਵਰਗ ਦਾ ਅਪਮਾਨ ਦੱਸਿਆ।
BREAKING: ‘ਬੈਂਡ ਵਾਲੇ’ ਬਿਆਨ ‘ਤੇ 24 ਘੰਟੇ ਵਿੱਚ ਮਾਫ਼ੀ ਮੰਗਣ ਪ੍ਰਤਾਪ ਸਿੰਘ ਬਾਜਵਾ : ਹਰਪਾਲ ਚੀਮਾ
RELATED ARTICLES


