ਚੰਡੀਗੜ੍ਹ: ਗੁੱਡ ਫਰਾਈਡੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਯਿਸੂ ਮਸੀਹ ਨੇ ਮਨੁੱਖਤਾ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਜੋ ਸਾਨੂੰ ਸੇਵਾ, ਪਿਆਰ ਅਤੇ ਸ਼ਾਂਤੀ ਦਾ ਸੰਦਰਭ ਦਿੰਦੀ ਹੈ ਅਤੇ ਸਭ ਨੂੰ ਇਹ ਸਿੱਖਿਆ ਅਪਣਾਉਣੀ ਚਾਹੀਦੀ ਹੈ।
BREAKING: ਗੁੱਡ ਫਰਾਈਡੇ ਮੌਕੇ ਭਗਵੰਤ ਮਾਨ ਵੱਲੋਂ ਪ੍ਰਭੂ ਯਿਸੂ ਮਸੀਹ ਨੂੰ ਸ਼ਰਧਾਂਜਲੀ
RELATED ARTICLES


