ਉੱਤਰੀ ਪੱਛਮੀ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਅਤੇ ਪੰਜਾਬ ਵਿੱਚੋਂ ਲੰਘਣ ਵਾਲੀਆਂ ਚਾਰ ਅਹਿਮ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ‘ਤੇ ਸਨੇਹਵਾਲ-ਅੰਮ੍ਰਿਤਸਰ ਰੇਲਵੇ ਸੈਕਸ਼ਨ ਦੇ ਵਿਚਕਾਰ ਲੁਧਿਆਣਾ ਯਾਰਡ ‘ਚ ਪਲੇਟਫਾਰਮ ਨੰਬਰ 6 ਅਤੇ 7 ‘ਤੇ ਚੱਲ ਰਹੇ ਪੁਨਰ-ਵਿਕਾਸ ਦੇ ਕੰਮ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ।
ਬ੍ਰੇਕਿੰਗ : ਹਰਿਆਣਾ ਅਤੇ ਪੰਜਾਬ ਵਿੱਚੋਂ ਲੰਘਣ ਵਾਲੀਆਂ ਚਾਰ ਅਹਿਮ ਟਰੇਨਾਂ ਹੋਈਆਂ ਰੱਦ
RELATED ARTICLES