ਲੁਧਿਆਣਾ ਤੋਂ ਕਾਂਗਰਸ ਸੰਸਦ ਰਵਨੀਤ ਬਿੱਟੂ ਆਪਣੀ ਮਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ । ਦੱਸ ਦਈਏ ਕਿ ਰਵਨੀਤ ਬਿੱਟੂ ਪਿਛਲੇ ਦਿਨੀ ਨਗਰ ਪਾਲਿਕਾ ਦੇ ਕੰਮਾਂ ਦੇ ਵਿੱਚ ਅੜਿਕਾ ਪਾਉਣ ਕਰਕੇ ਗਿਰਫਤਾਰ ਹੋਏ ਸੀ ਅਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਮਾਨਤ ਤੇ ਉਹਨਾਂ ਨੂੰ ਛੱਡਿਆ ਗਿਆ ਹੈ।
ਕਾਂਗਰਸੀ ਸਾਂਸਦ ਰਵਨੀਤ ਬਿੱਟੂ ਹੋਏ ਦਰਬਾਰ ਸਾਹਿਬ ਵਿਖੇ ਨਤਮਸਤਕ
RELATED ARTICLES