ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਦਲਾਈਲਾਮਾ ਦੇ ਨਾਲ ਮੁਲਾਕਾਤ ਕੀਤੀ । ਇਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ। ਤੇ ਨਾਲ ਹੀ ਲਿਖਿਆ ਕਿ ਇਹ ਉਹਨਾਂ ਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਯਾਦਗਾਰ ਪਲ ਹੈ । ਦੱਸ ਦਈਏ ਕਿ ਕੰਗਣਾ ਰਨੌਤ ਨੂੰ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਉਮੀਦਵਾਰ ਦੀ ਟਿਕਟ ਦਿੱਤੀ ਹੈ। ਜਿਸ ਦੇ ਚਲਦੇ ਅੱਜ ਕੱਲ ਕੰਗਣਾ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੈ।
ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਕੀਤੀ ਦਲਾਈਲਾਮਾ ਨਾਲ ਮੁਲਾਕਾਤ
RELATED ARTICLES