More
    HomePunjabi NewsLiberal Breakingਸੀਐਮ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਹਮਲਾ: "ਭਾਜਪਾ ਆਈ ਤਾਂ ਹੋਵੇਗੀ ਧਰਮ...

    ਸੀਐਮ ਮਾਨ ਦਾ ਵਿਰੋਧੀਆਂ ‘ਤੇ ਤਿੱਖਾ ਹਮਲਾ: “ਭਾਜਪਾ ਆਈ ਤਾਂ ਹੋਵੇਗੀ ਧਰਮ ਦੀ ਲੜਾਈ”; ਰੰਧਾਵਾ ਨੂੰ ਦੱਸਿਆ ਗੈਂਗਸਟਰਾਂ ਦਾ ਸਰਗਣਾ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਬਣੀ ਤਾਂ ਦੇਸ਼ ਵਿੱਚ ਧਰਮ ਦੀ ਲੜਾਈ ਹੋਵੇਗੀ। ਉਨ੍ਹਾਂ ਲਾਰੈਂਸ ਬਿਸ਼ਨੋਈ ਨੂੰ ਵੀਆਈਪੀ ਸਹੂਲਤਾਂ ਮਿਲਣ ਦੇ ਦੋਸ਼ ਲਾਏ ਅਤੇ ਸੁਖਜਿੰਦਰ ਰੰਧਾਵਾ ਨੂੰ ਗੈਂਗਸਟਰਾਂ ਦਾ ਸਰਗਣਾ ਕਰਾਰ ਦਿੱਤਾ। ਮਾਨ ਨੇ ਸੁਖਬੀਰ ਬਾਦਲ ‘ਤੇ ਵੀ ਟਿਕਟਾਂ ਰਾਹੀਂ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਲਾਏ।

    RELATED ARTICLES

    Most Popular

    Recent Comments