Friday, July 5, 2024
HomePunjabi NewsLiberal Breakingਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਰਾਘਵ ਚੱਡਾ ਦੀ ਗੈਰਹਾਜ਼ਰੀ 'ਤੇ ਕੱਸਿਆ ਤੰਜ

ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਰਾਘਵ ਚੱਡਾ ਦੀ ਗੈਰਹਾਜ਼ਰੀ ‘ਤੇ ਕੱਸਿਆ ਤੰਜ

ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ- ਸਿਆਸੀ ਤੌਰ ‘ਤੇ ਗਰਮਾਏ ਮਾਹੌਲ ਦੇ ਇਸ ਮੋੜ ‘ਤੇ ਰਾਘਵ ਚੱਢਾ ਦੀ ਗੈਰਹਾਜ਼ਰੀ ਲਈ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪ ਨੇ ਵੀ ਅਜਿਹੀਆਂ ਕਈ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਚੱਢਾ ਅੱਖਾਂ ਦੇ ਅਪਰੇਸ਼ਨ ਲਈ ਲੰਡਨ ਗਏ ਹਨ। ਜੇਕਰ ਅਜਿਹਾ ਹੈ, ਤਾਂ ਮੈਂ ਉਸ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।

RELATED ARTICLES

Most Popular

Recent Comments